Nivedita Ram
Multidisciplinary stories and a multidisciplinary approach to teaching
Nivedita Ram is a scientist and Montessor teacher and trainer. She believes that learning is most effective when students are able to follow their interests, connecting concepts learned in the classroom to their experiences and interactions in the world outside. Her background in research and education enable her to work with children, educators, schools and NGOs helping them to enrich their curricula through experiential learning and real life stories.
ਨਿਵੇਦਿਤਾ ਰਾਮ ਇੱਖ ਵਿਗਿਆਨਕ ਅਤੇ ਮੋਂਟੇਸਰ ਅਧਿਆਪਕ ਅਤੇ ਸਿਖਲਾਇਕ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖਣਾ ਉਸ ਸੂਰਤ ਵਿੱਚ ਸਭ ਤੋਂ ਪ੍ਰਭਾਵੀ ਹੁੰਦਾ ਜਦੋਂ ਵਿਦਿਆਰਥੀ ਆਪਣੇ ਹਿੱਤਾਂ ਦਾ ਪਾਲਣ ਕਰਨ ਵਿੱਚ ਸਮਰੱਥ ਹੁੰਦੇ ਹਨ ਅਤੇ ਜਦੋਂ ਉਹ ਜਮਾਤ ਵਿੱਚ ਸਿੱਖੀਆਂ ਗਈਆਂ ਧਾਰਨਾਵਾਂ ਤੇ ਸੰਕਲਪਾਂ ਨੂੰ ਬਾਹਰੀ ਦੁਨੀਆ ਨਾਲ਼ ਜੋੜ ਕੇ ਦੇਖਦੇ ਹਨ। ਖ਼ੋਜ ਅਤੇ ਸਿੱਖਿਆ ਵਿੱਚ ਨਿਵੇਦਿਤਾ ਪਿੱਠਭੂਮੀ ਉਨ੍ਹਾਂ ਨੂੰ ਬੱਚਿਆਂ, ਅਧਿਆਪਕਾਂ, ਸਕੂਲਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੇ ਨਾਲ਼ ਕੰਮ ਕਰਨ ਦੇ ਸਮਰੱਥ ਬਣਾਉਂਦੀ ਹੈ ਜੋ ਉਨ੍ਹਾਂ ਨੂੰ ਤਜ਼ਰਬੇਕਾਰ ਸਿਖਲਾਈ ਅਤੇ ਅਸਲ ਜੀਵਨ ਦੀਆਂ ਕਹਾਣੀਆਂ ਰਾਹੀਂ ਆਪਣੇ ਸਿਲੇਬਸ ਨੂੰ ਅਮੀਰ ਬਣਾਉਣ ਵਿੱਚ ਸਹਾਈ ਹੁੰਦਾ ਹੈ।

PARI Education has engaged with over 180 organisations across India.
Would you like to be involved?
Get in touch